PUNJAB POLICE DI BHARTI LAYI M.A PAAS NE V KITE AA FARM FILL
ਚੰਡੀਗੜ੍ਹ, 26 ਜੁਲਾਈ (ਏਜੰਸੀਆਂ)-ਪੰਜਾਬ ਸਰਕਾਰ ਚਾਹੇ ਵਿਕਾਸ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਸੱਚਾਈ ਕੁਝ ਹੋਰ ਹੀ ਬਿਆਨ ਕਰਦੀ ਹੈ | ਇਹ ਗੱਲ ਅਸੀਂ ਨਹੀਂ ਸਗੋਂ ਪੰਜਾਬ ਪੁਲਿਸ ਦੀ ਭਰਤੀ ਲਈ ਆਈਆਂ ਅਰਜ਼ੀਆਂ ਕਹਿ ਰਹੀਆਂ ਹਨ | ਜੀ ਹਾਂ, ਸਭ ਨੂੰ ਇਹ ਪਤਾ ਹੀ ਹੋਵੇਗਾ ਕਿ ਪੰਜਾਬ ਪੁਲਿਸ ਵੱਲੋਂ 7416 ਸਿਪਾਹੀਆਂ ਦੀ ਭਰਤੀ ਲਈ ਹੁਣ ਤੱਕ ਤਕਰੀਬਨ 6 ਲੱਖ ਉਮੀਦਵਾਰ ਭਰਤੀ ਲਈ ਫਾਰਮ ਭਰ ਚੁੱਕੇ ਹਨ | ਇਹ ਅੰਕੜੇ ਤੁਹਾਨੂੰ ਹੋਰ ਵੀ ਹੈਰਾਨ ਕਰ ਦੇਣਗੇ ਕਿ ਪੁਲਿਸ ਵੱਲੋਂ ਇਸਤਰੀ ਸਿਪਾਹੀਆਂ ਦੀਆਂ ਸਿਰਫ਼ 1164 ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ, ਪਰ 1 ਲੱਖ ਤੋਂ ਵੀ ਵੱਧ ਕੁੜੀਆਂ ਨੇ ਹੁਣ ਤੱਕ ਫਾਰਮ ਭਰ ਦਿੱਤੇ ਹਨ | ਇਸੇ ਤਰ੍ਹਾਂ ਹੀ ਮੁੰਡਿਆਂ ਦੀਆਂ 6252 ਭਰਤੀਆਂ ਲਈ ਹੁਣ ਤੱਕ 4,58,562 ਅਰਜ਼ੀਆਂ ਵਿਭਾਗ ਕੋਲ ਪੁੱਜੀਆਂ ਹਨ | ਵਿਭਾਗ ਕੋਲੋਂ ਮਿਲੇ ਅੰਕੜਿਆਂ ਮੁਤਾਬਕ, ਹੁਣ ਤੱਕ ਜਿੰਨੀਆਂ ਅਰਜ਼ੀਆਂ ਆਈਆਂ ਹਨ, ਉਸ ਵਿਚ ਵੱਡੀ ਗਿਣਤੀ ਵਿਚ ਐਮ.ਟੈਕ., ਐਮ.ਸੀ.ਏ., ਐਮ.ਬੀ.ਏ., ਐਮ.ਐਸ.ਸੀ., ਐਮ.ਪੀ.ਐਡ., ਐਮ.ਏ. ਦੇ ਵਿਦਿਆਰਥੀਆਂ ਨੇ ਫਾਰਮ ਭਰੇ ਹਨ | ਇਹ ਹੀ ਨਹੀਂ ਬੀ.ਏ.ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਹੈ | ਦੂਜੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਇਹ ਭਰਤੀ ਸਿਰਫ਼ 12ਵੀਂ ਦੇ ਆਧਾਰ 'ਤੇ ਹੋਵੇਗੀ | ਇਸ ਤੋਂ ਵੱਧ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਦੇ ਵੱਧ ਨੰਬਰ ਨਹੀਂ ਦਿੱਤੇ ਜਾਣਗੇ | ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਹੁਣ ਬੀ.ਏ. ਪਾਸ ਵਿਦਿਆਰਥੀਆਂ ਦੀਆਂ 66,557 ਅਰਜ਼ੀਆਂ ਮਿਲੀਆਂ ਹਨ, ਜਦਕਿ ਮਾਸਟਰ ਦੀਆਂ ਡਿਗਰੀਆਂ ਲੈ ਕੇ ਸਿਪਾਹੀਆਂ ਦੀ ਭਰਤੀ ਦੇ ਚਾਹਵਾਨ 13,522 ਉਮੀਦਵਾਰ ਹਨ |
NOTE DOWN :-
PUNJAB POLICE DI BHARTI LAYI MA PAAS CANDIDATES NE YAADA FARM FILL KITE HOYE HAI AGER AAPKA KOI B SAWAAL JAWAAB HAI TOU SMS KARE
-

0 comments:
Post a Comment